
25 June 2026
ਵਿਸ਼ਵ ਕੱਪ ਅੱਪਡੇਟ: ਬ੍ਰਾਜ਼ੀਲ ਗਰੁੱਪ-C ਵਿੱਚ ਸਿਖਰ 'ਤੇ, ਨਾਕਆਊਟ ਮੁਕਾਬਲਿਆਂ ਲਈ ਨੇਮਾਰ ਦੀ ਵਾਪਸੀ
SBS Punjabi - ਐਸ ਬੀ ਐਸ ਪੰਜਾਬੀ
About
ਫੀਫਾ ਵਰਲਡ ਕੱਪ 2026 ਦੇ 14ਵੇਂ ਦਿਨ ਬ੍ਰਾਜ਼ੀਲ ਨੇ ਨਾਕਆਊਟ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਦੱਖਣੀ ਅਫ਼ਰੀਕਾ ਨੇ ਇਤਿਹਾਸ ਰਚ ਦਿੱਤਾ ਹੈ, ਜਦਕਿ ਪੈਰਾਗੁਏ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਪਹਿਲਾਂ ਸੌਕਰੂਜ਼ ਨੂੰ ਇੱਕ ਹੋਰ ਸੱਟ ਦਾ ਝਟਕਾ ਲੱਗਿਆ ਹੈ। ਜਾਣੋ ਅੱਜ ਦੀਆਂ ਖੇਡਾਂ ਦਾ ਹਾਲ ਅਤੇ ਕੱਲ ਹੋਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਇਸ ਪੌਡਕਾਸਟ ਵਿੱਚ...