Skip to content
Opens in a new window
Ricky Ponting and David Warner's exclusive conversation with SBS Punjabi - ਆਸਟ੍ਰੇਲੀਆ ਚੈਂਪੀਅਨਜ਼ ਦੇ ਨਵੇਂ ਕਪਤਾਨ ਡੇਵਿਡ ਵਾਰਨਰ ਅਤੇ ਸਹਿ-ਮਾਲਕ ਰਿਕੀ ਪੋਂਟਿੰਗ ਨਾਲ ਖਾਸ ਗੱਲਬਾਤ
14 September 2026

Ricky Ponting and David Warner's exclusive conversation with SBS Punjabi - ਆਸਟ੍ਰੇਲੀਆ ਚੈਂਪੀਅਨਜ਼ ਦੇ ਨਵੇਂ ਕਪਤਾਨ ਡੇਵਿਡ ਵਾਰਨਰ ਅਤੇ ਸਹਿ-ਮਾਲਕ ਰਿਕੀ ਪੋਂਟਿੰਗ ਨਾਲ ਖਾਸ ਗੱਲਬਾਤ

SBS Punjabi - ਐਸ ਬੀ ਐਸ ਪੰਜਾਬੀ

About
The third season of the World Championship of Legends (WCL) tournament features David Warner as captain of the Australia Champions, while cricketing great Ricky Ponting takes on a new role as the team's co-owner. In a conversation with SBS Punjabi, Ponting discusses his experience coaching Punjab Kings, his secret Punjabi vocabulary and his views on leading IPL captains. - ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼' (WCL) ਟੂਰਨਾਮੈਂਟ ਦੇ ਤੀਜੇ ਸੀਜ਼ਨ ਵਿੱਚ ਇਸ ਵਾਰ 'ਆਸਟ੍ਰੇਲੀਆ ਚੈਂਪੀਅਨਜ਼' ਦੀ ਟੀਮ ਦੇ ਕਪਤਾਨ ਵਜੋਂ ਡੇਵਿਡ ਵਾਰਨਰ ਨਜ਼ਰ ਆਉਣਗੇ, ਜਦਕਿ ਕ੍ਰਿਕੇਟ ਦਿੱਗਜ ਰਿਕੀ ਪੋਂਟਿੰਗ ਟੀਮ ਦੇ ਸਹਿ-ਮਾਲਕ (co-owner) ਵਜੋਂ ਇੱਕ ਨਵੀਂ ਭੂਮਿਕਾ ਨਿਭਾ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖ਼ਾਸ ਮੁਲਾਕਾਤ ਦੌਰਾਨ ਰਿਕੀ ਪੋਂਟਿੰਗ ਨੇ ਪੰਜਾਬ ਕਿੰਗਜ਼ ਦੀ ਕੋਚਿੰਗ, ਆਪਣੀ ਪੰਜਾਬੀ ਸ਼ਬਦਾਵਲੀ ਅਤੇ ਆਈਪੀਐਲ (IPL) ਕਪਤਾਨਾਂ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਹਨ।

#sbsaudiopodcast - #sbsaudiopodcast