Skip to content
Opens in a new window
'ਪੂਰੀ ਟੀਮ ਨੂੰ ਪਤਾ ਸੀ': ਖਵਾਜਾ ਦੇ ਖ਼ੁਲਾਸੇ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਵਿੱਚ ਮੁੜ ਹਲਚਲ
15 November 2026

'ਪੂਰੀ ਟੀਮ ਨੂੰ ਪਤਾ ਸੀ': ਖਵਾਜਾ ਦੇ ਖ਼ੁਲਾਸੇ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਵਿੱਚ ਮੁੜ ਹਲਚਲ

SBS Punjabi - ਐਸ ਬੀ ਐਸ ਪੰਜਾਬੀ

About
2018 ਦਾ ਬਹੁ-ਚਰਚਿਤ 'ਸੈਂਡਪੇਪਰ' (ਗੇਂਦ ਨਾਲ ਛੇੜਛਾੜ) ਵਿਵਾਦ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੇ ਆਪਣੀ ਸਵੈ-ਜੀਵਨੀ ਵਿੱਚ ਸੰਕੇਤ ਦਿੱਤਾ ਹੈ ਕਿ ਕੇਪ ਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਪੂਰੀ ਟੀਮ ਨੂੰ ਜਾਣਕਾਰੀ ਸੀ। ਹਾਲਾਂਕਿ, ਮੌਜੂਦਾ ਟੈਸਟ ਕਪਤਾਨ ਪੈਟ ਕਮਿੰਸ ਅਤੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਇਸ ਰਿਪੋਰਟ ਵਿੱਚ ਜਾਣੋ ਕਿ ਇਸ ਪੁਰਾਣੇ ਵਿਵਾਦ ਨੇ ਮੁੜ ਕਿਵੇਂ ਤੂਲ ਫੜਿਆ ਹੈ।

#sbsaudiopodcast