09 November 2026
ਪਰਥ ਦੇ ਦੀਵਾਲੀ ਸਮਾਗਮ ਵਿੱਚ ਰੌਣਕਾਂ, ਭਾਈਚਾਰੇ ਨੇ ਸਾਂਝੀਆਂ ਕੀਤੀਆਂ ਤਿਉਹਾਰ ਨਾਲ ਜੁੜੀਆਂ ਕਹਾਣੀਆਂ
SBS Punjabi - ਐਸ ਬੀ ਐਸ ਪੰਜਾਬੀ
About
ਪਰਥ ਵਿੱਚ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਐਸਬੀਐਸ ਨੇ ਭਾਈਚਾਰੇ ਦੇ ਮੈਂਬਰਾਂ, ਪਰਿਵਾਰਾਂ ਅਤੇ ਸੱਭਿਆਚਾਰਕ ਆਗੂਆਂ ਨਾਲ ਗੱਲਬਾਤ ਕੀਤੀ। ਚਰਚਾਵਾਂ ਦੌਰਾਨ ਦੀਵਾਲੀ ਦੇ ਸੱਭਿਆਚਾਰਕ ਮਹੱਤਵ, ਭਾਈਚਾਰਕ ਏਕਤਾ ਅਤੇ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਪਛਾਣ ਵਿੱਚ ਅਜਿਹੇ ਸਮਾਗਮਾਂ ਦੀ ਭੂਮਿਕਾ ਉੱਤੇ ਵਿਚਾਰ ਸਾਂਝੇ ਕੀਤੇ ਗਏ।
#sbsaudiopodcast
#sbsaudiopodcast