‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ
31 March 2026

‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ

SBS Punjabi - ਐਸ ਬੀ ਐਸ ਪੰਜਾਬੀ

About
ਮੱਧ-ਪੂਰਬ ਵਿੱਚ ਵੱਧ ਰਹੇ ਈਰਾਨ-ਇਜ਼ਰਾਈਲ-ਅਮਰੀਕਾ ਤਣਾਅ ਨੇ ਵਿਸ਼ਵ ਪੱਧਰ ‘ਤੇ ਸੁਰੱਖਿਆ ਦੇ ਨਾਲ ਨਾਲ ਆਰਥਿਕ ਚਿੰਤਾਵਾਂ ਨੂੰ ਵੀ ਗਹਿਰਾ ਕਰ ਦਿੱਤਾ ਹੈ। ਇਸ ਪ੍ਰਸੰਗ ਵਿੱਚ ਖੇਤਰ ਦੀ ਪਹਿਚਾਣ ਨੂੰ ਲੈ ਕੇ ‘ਮਿਡਲ ਈਸਟ’ ਅਤੇ ‘ਵੈਸਟ ਏਸ਼ੀਆ’ ਜਿਹੇ ਸ਼ਬਦਾਂ ਦੀ ਵਰਤੋਂ ਵੀ ਚਰਚਾ ਵਿੱਚ ਹੈ। ਭਾਰਤੀ ਅਰਥ-ਸ਼ਾਸਤਰੀ ਅਨਿਲ ਸ਼ਰਮਾ ਨਾਲ ਗੱਲਬਾਤ ਦੌਰਾਨ ਇਹਨਾਂ ਦੋਨਾਂ ਨਾਵਾਂ ਦੇ ਅਰਥ ਅਤੇ ਇਤਿਹਾਸਕ ਪਿਛੋਕੜ ਨੂੰ ਸੌਖੇ ਢੰਗ ਨਾਲ ਸਮਝਾਇਆ ਗਿਆ ਹੈ। ਨਾਲ ਹੀ, ਉਹ ਚੇਤਾਵਨੀ ਦਿੰਦੇ ਹਨ ਕਿ ਵਧਦੀ ਮਹਿੰਗਾਈ ਅਤੇ ਤੇਲ-ਗੈਸ ਸਪਲਾਈ ‘ਚ ਅਸਥਿਰਤਾ ਕਾਰਨ ਭਾਰਤ ਵਰਗੇ ਦੇਸ਼ਾਂ ਵਿੱਚ ਆਮ ਲੋਕਾਂ ਨੂੰ ਆਰਥਿਕ ਤੌਰ ‘ਤੇ ਸਾਵਧਾਨ ਰਹਿਣ ਦੀ ਲੋੜ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।