Skip to content
Opens in a new window
ਖ਼ਬਰਨਾਮਾ: ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਦੇ ਕਦਮ, ਵਿਰੋਧੀ ਧਿਰ ਵੱਲੋਂ ਖਰਚਿਆਂ 'ਤੇ ਨਿਸ਼ਾਨਾ
10 November 2026

ਖ਼ਬਰਨਾਮਾ: ਮਹਿੰਗਾਈ ਨਾਲ ਨਜਿੱਠਣ ਲਈ ਸਰਕਾਰ ਦੇ ਕਦਮ, ਵਿਰੋਧੀ ਧਿਰ ਵੱਲੋਂ ਖਰਚਿਆਂ 'ਤੇ ਨਿਸ਼ਾਨਾ

SBS Punjabi - ਐਸ ਬੀ ਐਸ ਪੰਜਾਬੀ

About
ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਵਾਧੇ ਮਗਰੋਂ ਲੇਬਰ ਸਰਕਾਰ ਨੂੰ ਆਰਥਿਕ ਪ੍ਰਬੰਧਨ ਅਤੇ ਵੱਧ ਖਰਚਿਆਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਮਹਿੰਗਾਈ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਵਿੱਤੀ ਸੇਵਾਵਾਂ ਬਾਰੇ ਮੰਤਰੀ ਡੇਨੀਅਲ ਮੁਲੀਨੋ ਨੇ ਉਤਪਾਦਕਤਾ ਸਬੰਧੀ ਚਿੰਤਾਵਾਂ ਦੂਰ ਕਰਨ ਲਈ ਨਵੇਂ ਉਪਾਅ ਲਾਗੂ ਹੋਣ ਦੀ ਗੱਲ ਕਹੀ ਹੈ। ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।

#sbsaudiopodcast