Skip to content
Opens in a new window
ਖ਼ਬਰਨਾਮਾ: ਕੋਲਜ਼ ਸਾਈਬਰ ਹਮਲਾ, NDIS ਵਿਵਾਦ, COP31 ਗੱਲਬਾਤਾਂ ਅਤੇ ਭਾਰਤ ਦੇ ਵਿਸ਼ੇਸ਼ ਸੰਸਦ ਇਜਲਾਸ ਦੀ ਚਰਚਾ
16 November 2026

ਖ਼ਬਰਨਾਮਾ: ਕੋਲਜ਼ ਸਾਈਬਰ ਹਮਲਾ, NDIS ਵਿਵਾਦ, COP31 ਗੱਲਬਾਤਾਂ ਅਤੇ ਭਾਰਤ ਦੇ ਵਿਸ਼ੇਸ਼ ਸੰਸਦ ਇਜਲਾਸ ਦੀ ਚਰਚਾ

SBS Punjabi - ਐਸ ਬੀ ਐਸ ਪੰਜਾਬੀ

About
ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਕੋਲਜ਼ 'ਤੇ ਹੋਏ ਸਾਈਬਰ ਹਮਲੇ ਦੀ ਜਾਂਚ, NDIS ਯੋਗਤਾ ਨਿਯਮਾਂ ਨੂੰ ਲੈ ਕੇ ਸਿਆਸੀ ਵਿਵਾਦ, ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਹਿੰਸਾ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ, ਤੁਰਕੀ ਵਿੱਚ COP31 ਜਲਵਾਯੂ ਸੰਮੇਲਨ ਦੀਆਂ ਗੱਲਬਾਤਾਂ, ਅਮਰੀਕਾ-ਚੀਨ-ਰੂਸ ਆਗੂਆਂ ਦੀ ਪ੍ਰਸਤਾਵਿਤ ਇਤਿਹਾਸਕ ਮੁਲਾਕਾਤ ਅਤੇ ਭਾਰਤ ਵਿੱਚ ਲੋਕ ਸਭਾ ਸੀਟਾਂ ਵਧਾਉਣ ਲਈ ਸੰਵਿਧਾਨਕ ਸੋਧ ਦੀ ਸੰਭਾਵਨਾ ਸ਼ਾਮਲ ਹਨ। ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ।

#sbsaudiopodcast