Skip to content
Opens in a new window
ਖ਼ਬਰਨਾਮਾ: ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ, ਕੋਪ-31 ਜਲਵਾਯੂ ਸੰਮੇਲਨ, ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਸਣੇ ਅੱਜ ਦੀਆਂ ਮੁਖ ਖ਼ਬਰਾਂ
09 November 2026

ਖ਼ਬਰਨਾਮਾ: ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ, ਕੋਪ-31 ਜਲਵਾਯੂ ਸੰਮੇਲਨ, ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਸਣੇ ਅੱਜ ਦੀਆਂ ਮੁਖ ਖ਼ਬਰਾਂ

SBS Punjabi - ਐਸ ਬੀ ਐਸ ਪੰਜਾਬੀ

About
ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਅਲਬਨੀਜ਼ੀ ਸਰਕਾਰ ਦੇ ਪ੍ਰਸਤਾਵਿਤ ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ ਦੀ ਜਾਂਚ, ਕੋਪ-31 ਦੌਰਾਨ ਆਸਟ੍ਰੇਲੀਆ ਦੀਆਂ ਜਲਵਾਯੂ ਨੀਤੀਆਂ ਉੱਤੇ ਉੱਠ ਰਹੇ ਸਵਾਲ ਅਤੇ ਜੰਗਲੀ ਅੱਗਾਂ ਨਾਲ ਨਜਿੱਠਣ ਲਈ 12 ਮਿਲੀਅਨ ਡਾਲਰ ਦੇ ਨਵੇਂ ਫੰਡ ਦਾ ਐਲਾਨ ਸ਼ਾਮਲ ਹਨ। ਇਸ ਤੋਂ ਇਲਾਵਾ ਮੈਲਬੌਰਨ ਕਤਲ ਮਾਮਲੇ ਦੀ ਅਦਾਲਤੀ ਕਾਰਵਾਈ, ਸਕੂਲਾਂ ਵਿੱਚ ਜਿਨਸੀ ਹਿੰਸਾ ਦੇ ਪੀੜਤ ਵਿਦਿਆਰਥੀਆਂ ਦੀ ਸੁਰੱਖਿਆ ਲਈ ਰਾਸ਼ਟਰੀ ਮਾਪਦੰਡਾਂ ਦੀ ਮੰਗ, ਪੋਲੈਂਡ ਵਿੱਚ ਗੋਲੀਬਾਰੀ ਦੀ ਜਾਂਚ ਅਤੇ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਸੰਸਕਾਰ ਨਾਲ ਜੁੜੀਆਂ ਖ਼ਬਰਾਂ ਵੀ ਚਰਚਾ ਵਿੱਚ ਹਨ।

#sbsaudiopodcast