13 September 2026
ਖ਼ਬਰਾਂ ਫਟਾਫੱਟ: ਨੇਪਾਲ ’ਚ ਸਮੂਹਿਕ ਅੰਤਿਮ ਸੰਸਕਾਰ ਤੋਂ ਲੈਕੇ ਆਸਟ੍ਰੇਲੀਆ ’ਚ ਵਿਸ਼ੇਸ਼ ਘਰੇਲੂ ਹਿੰਸਾ ਵੀਜ਼ੇ ਦੀ ਮੰਗ ਤੱਕ: ਹਫ਼ਤੇ ਦੀਆਂ ਖ਼ਬਰਾਂ ਫਟਾਫਟ
SBS Punjabi - ਐਸ ਬੀ ਐਸ ਪੰਜਾਬੀ
About
ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਸਮੂਹਿਕ ਅੰਤਿਮ ਸੰਸਕਾਰ, ਫਿਲੀਪੀਨਜ਼ ਨੇੜੇ ਫੈਰੀ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਅਤੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਅਸਥਾਈ ਵੀਜ਼ਾ ਧਾਰਕਾਂ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਸਣੇ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਇਸ ਹਫ਼ਤੇ ਦੀਆਂ ਪ੍ਰਮੁੱਖ ਖ਼ਬਰਾਂ ਬਾਰੇ ਜਾਣੋ ਐਸ ਬੀ ਐਸ ਪੰਜਾਬੀ ਦੇ ‘ਖ਼ਬਰਾਂ ਫਟਾਫੱਟ’ ਵਿੱਚ, ਕੁਝ ਹੀ ਮਿੰਟਾਂ ਵਿੱਚ।
#sbsaudiopodcast
#sbsaudiopodcast