13 November 2026
ਘਰ ਖਰੀਦਣਾ ਜਾਂ ਕਿਰਾਏ ’ਤੇ ਰਹਿਣਾ: ਆਸਟ੍ਰੇਲੀਆਈ ਲੋਕਾਂ ਲਈ ਕਿਹੜਾ ਵਿਕਲਪ ਫ਼ਾਇਦੇਮੰਦ?
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆ ਵਿੱਚ ਘਰਾਂ ਦੀਆਂ ਰਿਕਾਰਡ ਕੀਮਤਾਂ ਅਤੇ ਉੱਚੇ ਕਿਰਾਏ ਕਾਰਨ ਬਹੁਤ ਸਾਰੇ ਲੋਕ ਇਹ ਸੋਚਣ ਲਈ ਮਜਬੂਰ ਹਨ ਕਿ ਘਰ ਖਰੀਦਣਾ ਬਿਹਤਰ ਹੈ ਜਾਂ ਕਿਰਾਏ ’ਤੇ ਰਹਿਣਾ। ਨਵੀਂ ਖੋਜ ਦਰਸਾਉਂਦੀ ਹੈ ਕਿ ਘਰ ਦੀ ਮਾਲਕੀ ਹਮੇਸ਼ਾ ਸਭ ਤੋਂ ਵੱਧ ਵਿੱਤੀ ਲਾਭ ਨਹੀਂ ਦਿੰਦੀ। ਕੁਝ ਹਾਲਾਤਾਂ ਵਿੱਚ ਕਿਰਾਏ ’ਤੇ ਰਹਿ ਕੇ ਹੋਰ ਥਾਵਾਂ ‘ਤੇ ਨਿਵੇਸ਼ ਕਰਨਾ ਵੀ ਵਧੀਆ ਆਰਥਿਕ ਨਤੀਜੇ ਦੇ ਸਕਦਾ ਹੈ। ਮਾਹਰਾਂ ਦੀ ਰਾਏ ਨਾਲ ਜਾਣੋ ਦੋਵੇਂ ਵਿਕਲਪਾਂ ਦੇ ਫ਼ਾਇਦੇ, ਚੁਣੌਤੀਆਂ ਅਤੇ ਲੰਬੇ ਸਮੇਂ ਦੇ ਪ੍ਰਭਾਵ।
#sbsaudiopodcast
#sbsaudiopodcast