Skip to content
Opens in a new window
'ਛੋਟਾ ਸ਼ਹਿਰ, ਪਰ ਦੀਵਾਲੀ ਦੇ ਵੱਡੇ ਜਸ਼ਨ': ਹੋਬਾਰਟ ਤੋਂ ਭਾਈਚਾਰੇ ਨਾਲ ਖ਼ਾਸ ਗੱਲਬਾਤ
09 November 2026

'ਛੋਟਾ ਸ਼ਹਿਰ, ਪਰ ਦੀਵਾਲੀ ਦੇ ਵੱਡੇ ਜਸ਼ਨ': ਹੋਬਾਰਟ ਤੋਂ ਭਾਈਚਾਰੇ ਨਾਲ ਖ਼ਾਸ ਗੱਲਬਾਤ

SBS Punjabi - ਐਸ ਬੀ ਐਸ ਪੰਜਾਬੀ

About
ਹੋਬਾਰਟ ਵਿੱਚ ਕਰਵਾਏ ਗਏ ਦੀਵਾਲੀ ਸਮਾਗਮ ਦੌਰਾਨ ਐਸਬੀਐਸ ਦੀ ਟੀਮ ਨੇ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉੱਥੇ ਨਿਯੁਕਤ ਭਾਰਤ ਦੀ ਆਨਰੇਰੀ ਕੌਂਸਲ (Honorary Consul) ਨਵਪ੍ਰੀਤ ਕੌਰ ਨੇ ਪੰਜਾਬੀ ਵਿੱਚ ਆਪਣਾ ਸੰਦੇਸ਼ ਸਾਂਝਾ ਕੀਤਾ, ਜਦਕਿ ਭਾਈਚਾਰੇ ਦੇ ਮੈਂਬਰਾਂ ਨੇ ਹੋਬਾਰਟ ਵਰਗੇ ਛੋਟੇ ਸ਼ਹਿਰ ਵਿੱਚ ਦੀਵਾਲੀ ਮਨਾਉਣ ਦੇ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ।

#sbsaudiopodcast