14 September 2026
'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ?
SBS Punjabi - ਐਸ ਬੀ ਐਸ ਪੰਜਾਬੀ
About
ਐਸ ਬੀ ਐਸ ਪੰਜਾਬੀ ਤੁਹਾਡੇ ਲਈ ਇੱਕ ਨਵੀਂ ਲੜੀ 'ਅਖਾਣ ਕਹਾਣੀ' ਲੈਕੇ ਆਇਆ ਹੈ ਜਿੱਥੇ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਬਾਰੇ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਖੋਜ ਕਰਾਂਗੇ। ਇਸ ਪੌਡਕਾਸਟ ਵਿੱਚ, ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ ਗੱਲਬਾਤ ਕਰ ਰਹੇ ਹਨ ਲਹਿੰਦੇ ਪੰਜਾਬੀ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਦੇ ਨਾਲ। ਸੁਣੋ ਅਖਾਣ 'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ' ਦੀ ਡੂੰਘਾਈ ਨਾਲ ਪੜਚੋਲ।