06 November 2026
ਅਮਰੀਕਾ ਨੂੰ ਈਰਾਨ ਸੰਘਰਸ਼ ਰੋਕਣ ਦੀ ਆਸਟ੍ਰੇਲੀਆ ਦੀ ਅਪੀਲ, ਹੀਟ ਵੇਵ ਦੀ ਚੇਤਾਵਨੀ ਅਤੇ ਭਾਰਤ ਨਾਲ ਜੁੜੀਆਂ ਅਹਿਮ ਖ਼ਬਰਾਂ
SBS Punjabi - ਐਸ ਬੀ ਐਸ ਪੰਜਾਬੀ
About
ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ਈਰਾਨ ਸੰਘਰਸ਼ ਨੂੰ ਲੈ ਕੇ ਆਸਟ੍ਰੇਲੀਆ ਦੀ ਕੂਟਨੀਤਕ ਅਪੀਲ, ਦੇਸ਼ ਭਰ ਵਿੱਚ ਤੀਬਰ ਗਰਮੀ ਦੀ ਚੇਤਾਵਨੀ, ਸਕੂਲੀ ਪਾਠਕ੍ਰਮ ਵਿੱਚ ਹੋਲੋਕਾਸਟ ਸਿੱਖਿਆ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਅਤੇ NAB ਵੱਲੋਂ ਆਰਥਿਕ ਦਬਾਅ ਦੇ ਸੰਕੇਤ ਸ਼ਾਮਲ ਹਨ। ਇਸ ਤੋਂ ਇਲਾਵਾ, ਯੂਰਪ ਵਿੱਚ ਸਾਈਬਰ ਹਮਲਿਆਂ ਕਾਰਨ ਖੂਨ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਅਤੇ ਪੇਂਡੂ ਇਲਾਕਿਆਂ ਵਿੱਚ ਮਾਤਾ ਸਿਹਤ ਸੰਭਾਲ ਨੂੰ ਲੈ ਕੇ ਚਿੰਤਾਵਾਂ ਵੀ ਖ਼ਬਰਾਂ ਵਿੱਚ ਰਹੀਆਂ। ਭਾਰਤ ਅਤੇ ਬਰਤਾਨੀਆ ਨਾਲ ਸਬੰਧਤ ਸਿਆਸੀ ਅਤੇ ਅਦਾਲਤੀ ਘਟਨਾਵਾਂ ਸਮੇਤ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ।
#sbsaudiopodcast
#sbsaudiopodcast