09 November 2026
ਅਖਾਣ ਕਹਾਣੀ: ਜਾਣੋ 'ਆਪਣੇ ਵੈਦ ਨੂੰ ਘੋਲਮ ਘਾਲਾ, ਤੇ ਸਾਡੇ ਵੈਦ ਨੂੰ ਫੋਕਮ ਫਾਕਾ' ਦਾ ਮਤਲਬ ਅਤੇ ਇਤਿਹਾਸ
SBS Punjabi - ਐਸ ਬੀ ਐਸ ਪੰਜਾਬੀ
About
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਆਪਣੇ ਵੈਦ ਨੂੰ ਘੋਲਮ ਘਾਲਾ, ਤੇ ਸਾਡੇ ਵੈਦ ਨੂੰ ਫੋਕਮ ਫਾਕਾ' ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
#sbsaudiopodcast
#sbsaudiopodcast