Skip to content
Opens in a new window
6 ਸਾਲਾਂ ਬਾਅਦ ਮੁੜ ਹੋਵੇਗੀ ਰੀਯੂਨੀਅਨ, 'ਯਾਰ ਜਿਗਰੀ ਕਸੂਤੀ ਡਿਗਰੀ' ਲੈ ਕੇ ਆ ਰਹੀ ਹੈ ਪੁਰਾਣੀਆਂ ਯਾਦਾਂ
04 August 2026

6 ਸਾਲਾਂ ਬਾਅਦ ਮੁੜ ਹੋਵੇਗੀ ਰੀਯੂਨੀਅਨ, 'ਯਾਰ ਜਿਗਰੀ ਕਸੂਤੀ ਡਿਗਰੀ' ਲੈ ਕੇ ਆ ਰਹੀ ਹੈ ਪੁਰਾਣੀਆਂ ਯਾਦਾਂ

SBS Punjabi - ਐਸ ਬੀ ਐਸ ਪੰਜਾਬੀ

About
2018 ਵਿੱਚ ਵੈੱਬ ਸੀਰੀਜ਼ ਵਜੋਂ ਸ਼ੁਰੂ ਹੋਈ "ਯਾਰ ਜਿਗਰੀ ਕਸੂਤੀ ਡਿਗਰੀ" ਹੁਣ 7 ਅਗਸਤ ਨੂੰ ਫਿਲਮ ਦੇ ਰੂਪ ਵਿੱਚ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੀ ਹੈ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਵੱਡੇ ਪਰਦੇ ਤੱਕ ਪਹੁੰਚਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਦਰਸ਼ਕਾਂ ਦੀ ਵੀ ਜਿੱਤ ਹੈ। ਕਾਲਜ ਟਾਈਮ ਦੀਆਂ ਯਾਦਾਂ ਅਤੇ ਗੱਲਾਬਾਤਾਂ ਲਈ ਸੁਣੋ ਇਹ ਪੂਰੀ ਇੰਟਰਵਿਊ।