Opens in a new window
17th IFFM opens on 13 August with over 130 films, including a significant Punjabi presence - 17ਵਾਂ IFFM 13 ਅਗਸਤ ਤੋਂ, 130 ਤੋਂ ਵੱਧ ਫ਼ਿਲਮਾਂ, ਪੰਜਾਬੀ ਸਿਨੇਮਾ ਦੀ ਵੀ ਖਾਸ ਮੌਜੂਦਗੀ
17 July 2026

17th IFFM opens on 13 August with over 130 films, including a significant Punjabi presence - 17ਵਾਂ IFFM 13 ਅਗਸਤ ਤੋਂ, 130 ਤੋਂ ਵੱਧ ਫ਼ਿਲਮਾਂ, ਪੰਜਾਬੀ ਸਿਨੇਮਾ ਦੀ ਵੀ ਖਾਸ ਮੌਜੂਦਗੀ

SBS Punjabi - ਐਸ ਬੀ ਐਸ ਪੰਜਾਬੀ

About
Preparations for the 17th Indian Film Festival of Melbourne (IFFM) are in full swing, with the event set to take place in Melbourne from 13 to 23 August 2026. This year, over 130 films in over 30 languages will be showcased, with Sitaare Zameen Par, Kantara: A Legend – Chapter 1, and Saiyaara receiving the highest number of nominations. Notably, Punjabi cinema will also have a special representation at this year's festival, including Anmolveer Sidhu's film "Kikkran De Phull" featured in the lineup. - 17ਵੇਂ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬਰਨ (IFFM) ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ, ਜੋ 13 ਤੋਂ 23 ਅਗਸਤ 2026 ਤੱਕ ਮੈਲਬਨ 'ਚ ਹੋਵੇਗਾ। ਇਸ ਸਾਲ 130 ਤੋਂ ਵੱਧ ਫ਼ਿਲਮਾਂ 30 ਤੋਂ ਵੱਧ ਭਾਸ਼ਾਵਾਂ 'ਚ ਪੇਸ਼ ਕੀਤੀਆਂ ਜਾਣਗੀਆਂ, ਜਿੰਨ੍ਹਾਂ 'ਚ ਸਿਤਾਰੇ ਜ਼ਮੀਨ ਪਰ, ਕੰਤਾਰਾ: ਅ ਲੇਜੰਡ ਚੈਪਟਰ ਵਨ, ਸੈਯਾਰਾ (Saiyaara) ਵਰਗੀਆਂ ਫ਼ਿਲਮਾਂ ਸਭ ਤੋਂ ਵੱਧ ਨਾਮਜ਼ਦ ਹੋਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਪੰਜਾਬੀ ਸਿਨੇਮਾ ਦੀ ਵੀ ਖਾਸ ਨੁਮਾਇੰਦਗੀ ਹੋਵੇਗੀ, ਜਿਸ 'ਚ ਅਨਮੋਲਵੀਰ ਸਿੱਧੂ ਦੀ ਫ਼ਿਲਮ "ਕਿੱਕਰਾਂ ਦੇ ਫੁੱਲ" ਸ਼ਾਮਲ ਹੈ।