
21 March 2026
ਬਿਨਾਂ ਕਾਗਜ਼ਾਂ ਦੇ ਪੁਰਖੀ ਜਾਇਦਾਦ ਕਿਵੇਂ ਸਾਬਤ ਕਰੀਏ? Ancestral Property Proof Without Documents
Punjabi ਖੇਤੀਬਾੜੀ ਜ਼ਮੀਨ ਦੇ ਨਿਯਮ !– 1PUNJABIVOICE ਨੂੰ ਹੁਣੇ Subscribe ਕਰੋ!
About
Ancestral Property Proof Without Documents 😱 | Punjab Legal Guide
ਕੀ ਤੁਹਾਡੇ ਕੋਲ ਪੁਰਖੀ ਜਾਇਦਾਦ ਦੇ ਕਾਗਜ਼ ਨਹੀਂ ਹਨ?
ਇਸ video ਵਿੱਚ ਜਾਣੋ ਕਿ ਬਿਨਾਂ ਸਰਕਾਰੀ ਦਸਤਾਵੇਜ਼ਾਂ ਦੇ ਵੀ ਜਾਇਦਾਦ ਕਿਵੇਂ ਸਾਬਤ ਕੀਤੀ ਜਾ ਸਕਦੀ ਹੈ।
👉 Alternative Evidence ਕੀ ਹੁੰਦਾ ਹੈ?
👉 Court ਵਿੱਚ ਕਿਹੜੇ proof ਮੰਨੇ ਜਾਂਦੇ ਹਨ
👉 Punjab property dispute legal tips
Watch Full Video for Step-by-Step Guide!
#AncestralProperty #PunjabLand #LegalAdvice #PropertyDispute #Punjabi