
Ep105 ਇਕ ਸੀ ਮਾਂ ... ਇਕ ਸੀ ਪੁੱਤਰ - ਨਵਤੇਜ ਸਿੰਘ ਪ੍ਰੀਤਲੜੀ | Story by Navtej Singh Preetlari | Book : ਭਾਈਆਂ ਬਾਝ (1974) | Voice - Harleen Kaur
Punjabi Audiobooks By Harleen Tutorials
ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ।ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’।
Follow Punjabi Audiobooks by Harleen Tutorials
Youtube Link: https://www.youtube.com/channel/UCYBJaM5SCvPz9lwH1JcFBQw
Apple Podcast Link: https://podcasts.apple.com/us/podcast/punjabi-audiobooks/id1661959456
#harleentutorials #harleenkaur #punjabiaudiobooksbyharleentutorials #punjabiaudiobooks #punjabistories #punjabishortstories #motivationalpunjabistories #bestpunjabistories