
12 December 2025
VGROOVES ਨੇ ਨਵੇਂ-ਪੁਰਾਣੇ ਸਾਰੇ ਕਲਾਕਾਰਾਂ ਦੇ ਖੋਲ੍ਹੇ ਭੇਤ, ਸਿੰਗਰਾਂ ਦੀਆਂ ਇਹ ਗੱਲਾਂ ਨਹੀਂ ਸੁਣੀਆਂ ਹੋਣੀਆਂ
AK Talk Show
About
ਅੱਜ ਦੇ ਪੋਡਕਾਸਟ ਵਿੱਚ VGROOVES ਨੇ ਉਹ ਗੱਲਾਂ ਦੱਸੀਆਂ ਜੋ ਆਮ ਤੌਰ ‘ਤੇ ਕਦੇ ਵੀ ਸਾਹਮਣੇ ਨਹੀਂ ਆਉਂਦੀਆਂ। ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਅਸਲੀ ਰਾਜ, ਕਲਾਕਾਰਾਂ ਦੇ ਸੰਗਰਸ਼ ਅਤੇ ਕੰਪਨੀਆਂ ਵੱਲੋਂ ਕੀਤੇ ਧੋਖੇ—ਸਭ ਕੁਝ ਬਿਨਾ ਕਿਸੇ ਫਿਲਟਰ ਦੇ!🎙️ ਏਹ ਪੋਡਕਾਸਟ ਵਿਸ਼ੇਸ਼ ਕਿਉਂ ਹੈ?– ਕਿਵੇਂ ਕੁਝ ਕੰਪਨੀਆਂ ਆਰਟਿਸਟ ਨੂੰ ਕਾਂਟਰੀਕਟ ਦੇ ਨਾਂ ‘ਤੇ ਫਸਾਉਂਦੀਆਂ ਹਨ– ਰੀਅਲ ਸਟਰੱਗਲ ਆਫ਼ ਨਿਊ ਆਰਟਿਸਟ—ਪੈਸਾ, ਪ੍ਰਮੋਸ਼ਨ, ਅਤੇ ਸਟੇਜ ਟਾਈਮ– ਇੰਡਸਟ੍ਰੀ ਵਿੱਚ ਚੱਲ ਰਹੇ ਅਣਸੁਣੇ ਖੇਡ– ਕਿਨ੍ਹਾਂ ਗੱਲਾਂ ਤੋਂ ਬਚ ਕੇ ਇਕ ਆਰਟਿਸਟ ਆਪਣਾ ਕਰੀਅਰ ਬਚਾ ਸਕਦਾ ਹੈ– ਕਿਵੇਂ ਸੱਚੇ ਆਰਟਿਸਟ ਆਪਣੇ ਟੈਲੇਂਟ ਨਾਲ ਸਿਸਟਮ ਨੂੰ ਚੁਨੌਤੀ ਦੇ ਰਹੇ ਹਨVGROOVES ਨੇ ਖੁੱਲ੍ਹ ਕੇ ਦੱਸਿਆ ਕਿ ਇੱਕ ਗਾਣੇ ਦੇ ਪਿੱਛੇ ਕਿੰਨੀ ਸਿਆਸਤ ਤੇ ਕਿੰਨੇ ਸਟਰੱਗਲ ਲੁਕੇ ਹੋਏ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਪੰਜਾਬੀ ਮਿਊਜ਼ਿਕ ਸਿਰਫ਼ ਚਮਕ-ਧਮਕ ਨਹੀਂ—ਇਹ ਮਿਹਨਤ, ਦਬਾਅ, ਜੁਲਮ ਅਤੇ ਕਈ ਵਾਰ ਧੋਖੇ ਨਾਲ ਭਰਿਆ ਇਕ ਅਸਲੀ ਜਹਾਨ ਹੈ।