DiscoverSearch
ਟਿਵਾਣਾ ਰੇਡੀਓ ਇਕ ਔਨਲਾਈਨ ਪੰਜਾਬੀ ਰੇਡੀਓ ਹੈ ਜੋ ਕਿ ਵਿਸ਼ਵਭਰ ਵਿਚ ਪੰਜਾਬੀ ਭਾਈਚਾਰੇ ਦੇ ਲਈ ਬਣਾਇਆ ਗਿਆ ਹੈ , ਜਿਸਦਾ ਮਕਸਦ ਪਿਆਰ ਸ਼ਾਂਤੀ ਅਤੇ ਪੰਜਾਬੀ ਸੱਭਿਅਤਾ ਨੂੰ ਸੰਭਾਲ ਕੇ ਰੱਖਣਾ ਹੈ
ਇਸ ਰੇਡੀਓ ਦਾ ਮੁੱਖ ਉਦੇਸ਼ ਪੰਜਾਬੀ ਭੈਣਾਂ ਅਤੇ ਭਰਾਂਵਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਣਾ ਹੈ
View Radio